Hikmat Hukam Na Paya Jae

Hikmat Hukam Na Paya Jae

Rs.120.00
Product Code: SB241
Availability: In Stock
Viewed 1186 times

Product Description

No of Pages 240. ਹਿਕਮਤਿ ਹੁਕਮਿ ਨ ਪਾਇਆ ਜਾਇ Writen By: Paramjit Kaur (Dr.) ਅਕਾਲ ਪੁਰਖ ਦੁਆਰਾ ਦਿੱਤੀਆਂ ਦਾਤਾਂ ਨੂੰ ਤਾਂ ਮਨੁੱਖ ਪਿਆਰ ਕਰਦਾ ਹੈ ਪਰ ਦਾਤਾਰ ਵਿਸਰ ਗਿਆ ਹੈ । ਅੰਤ ਵਿਚ ਸਭ ਕੁੱਝ ਛੱਡਣਾ ਪੈਂਦਾ ਹੈ ਪਰ ਅਗਿਆਨਤਾ ਦੇ ਕਾਰਨ ਸਮਝ ਨਹੀਂ ਤੇ ਮਨੁੱਖ ਜਨਮ ਵਿਅਰਥ ਬੀਤ ਜਾਂਦਾ ਹੈ । ਇਸ ਪੁਸਤਕ ਵਿਚ ਗੁਰ-ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਸਰਲ ਸ਼ਬਦਾਂ ਵਿਚ ਦ੍ਰਿੜ੍ਹ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ । ਪ੍ਰਭੂ-ਮਿਲਾਪ ਦੀ ਤਾਂਘ ਰੱਖਣ ਵਾਲਾ ਥੋੜ੍ਹਾ ਪੜ੍ਹਿਆ ਹੋਇਆ ਮਨੁੱਖ ਵੀ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਰਾਹ ਨੂੰ ਇਸ ਪੁਸਤਕ ਦੁਆਰਾ ਸਮਝ ਸਕਦਾ ।

Write a review

Please login or register to review
Track Order